SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

Release Date

‏أحدث حلقة

ਖ਼ਬਰਾਂ ਫਟਾਫੱਟ: ਆਸਟ੍ਰੇਲੀਆਈ ਸਿਆਸਤ, ਅੰਤਰਰਾਸ਼ਟਰੀ ਘਟਨਾਕ੍ਰਮ ਅਤੇ ਪੰਜਾਬ ਸਮੇਤ ਹਫ਼ਤੇ ਦੀਆਂ ਚੋਣਵੀਆਂ ਖ਼ਬਰਾਂ

ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ਵਿੱਚ ਕ੍ਰਿਸਮਸ ਦੇ ਦਿਨ ਤੜਕੇ ਹਨੂਕਾ ਦੀ ਸਜਾਵਟ ਵਾਲੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਥਿਤ 'ਫਾਇਰਬਾਂਬਿੰਗ' ਯਾਨੀ ਅੱਗ ਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਹੈ। ਓਧਰ, ਦੋਸ਼ੀ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਦੇ ਪੀੜਤ, ਐਪਸਟੀਨ ਫਾਈਲਾਂ ਦੀ ਲੰਬੇ ਸਮੇਂ ਤੋਂ ਉਡੀਕੀ ਜਾ ...  عرض المزيد

‏الحلقات

ਖ਼ਬਰਨਾਮਾ: ਕ੍ਰਿਸਮਸ ਮੌਕੇ ਵੀ ਅਪਰਾਧਕ ਘਟਨਾਵਾਂ: Rabbi ਦੀ ਗੱਡੀ ਨੂੰ ਅੱਗ, ਹਮਲੇ ਦੀ ਕੋਸ਼ਿਸ਼ ਨਾਕਾਮ

ਕ੍ਰਿਸਮਸ ਦੇ ਸ਼ੁਭ ਦਿਹਾੜੇ ਵੀ ਦੁਨੀਆ ਭਰ ਵਿੱਚ ਅਪਰਾਧਕ ਘਟਨਾਵਾਂ ਸਾਹਮਣੇ ਆਈਆਂ। ਮੈਲਬਰਨ ਦੇ ਸੇਂਟ ਕਿਲਡਾ ਈਸਟ ਇਲਾਕੇ ਵਿੱਚ ਹਨੂਕਾਹ ਦੀ ਸਜਾਵਟ ਨਾਲ ਸਜੀ ਇੱਕ ਰੱਬੀ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਗਈ, ਜਦਕਿ ਤੁਰਕੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵੈ-ਘੋਸ਼ਿਤ ਇਸਲਾਮਿਕ ਸਟੇਟ ਨਾਲ ਜੁੜੇ ਕਥਿਤ ਮੈਂਬਰਾਂ ਵੱਲੋਂ ਕ੍ਰਿਸਮਸ ਅਤੇ ਨ ...  عرض المزيد

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

This SBS Punjabi radio program presents conversations exploring Christmas traditions within Australia’s Punjabi Christian community, and an in-depth explainer on pivotal Sikh historical events of December 1704. The program also includes a detailed segment on the rise in nationwid ...  عرض المزيد

ਪੰਜਾਬੀ ਡਾਇਸਪੋਰਾ: UK ਦੀ ਅਦਾਲਤ ਨੇ ਸੁਣਾਈ 3 ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਕੁਲ 11 ਸਾਲ ਦੀ ਸਜ਼ਾ

2023 ਵਿੱਚ ਇੰਗਲੈਂਡ ਦੇ ਡਰਬੀ ਇਲਾਕੇ ‘ਚ ਹੋਣ ਵਾਲੇ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਹਿੰਸਕ ਝਗੜਾ ਹੋਇਆ ਜਿਸ ਵਿੱਚ ਹਥਿਆਰ ਲਹਿਰਾਉਣ ਦੇ ਦੋਸ਼ ਵਿੱਚ ਤਿੰਨ ਪੰਜਾਬੀ ਮੂਲ ਦੇ ਵਿਅਕਤੀਆਂ ਨੂੰ 11 ਸਾਲ ਦੀ ਸਜ਼ਾ ਸੁਣਾਈ ਗਈ ਹੈ। 35 ਸਾਲਾ ਦਮਨਜੀਤ ਸਿੰਘ, ਬੂਟਾ ਸਿੰਘ ਅਤੇ 45 ਸਾਲਾ ਰਾਜਵਿੰਦਰ ਤੱਖਰ ਨੇ ਲਗਾਏ ਹੋਏ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ, ਪਰ ...  عرض المزيد

ਨਤੀਜਾ ਆਉਣ 'ਤੇ ਯਕੀਨ ਨਹੀਂ ਹੋਇਆ: ਜਾਣੋ ਕਿਵੇਂ VCE ਵਿੱਚ ਇਹਨਾਂ ਪੰਜਾਬੀ ਵਿਦਿਆਰਥੀਆਂ ਨੇ ਹਾਸਿਲ ਕੀਤੇ 95+ ATAR

ਵਿਕਟੋਰੀਆ ਦੇ ਜੰਮਪਲ ਮਨਰਾਜ ਧਨੋਆ ਨੇ VCE ਵਿੱਚ 99.95 ATAR ਹਾਸਿਲ ਕਰਕੇ ਮਿਹਨਤ, ਲਗਨ ਅਤੇ ਆਤਮਵਿਸ਼ਵਾਸ ਦੀ ਮਿਸਾਲ ਕਾਇਮ ਕੀਤੀ ਹੈ। ਉੱਥੇ ਹੀ 92 ATAR ਦੀ ਉਮੀਦ ਨਾਲ ਇਮਤਿਹਾਨ ਦੇਣ ਵਾਲੀ ਪੰਜਾਬੀ ਮੁਟਿਆਰ ਬਾਣੀਪ੍ਰੀਤ ਕੰਗ ਦੀ ਖੁਸ਼ੀ ਦੀ ਉਦੋਂ ਕੋਈ ਹੱਦ ਨਾ ਰਹੀ, ਜਦੋਂ ਉਸ ਨੇ ਸਰਾਹਣਯੋਗ 97.35 ATAR ਪ੍ਰਾਪਤ ਕੀਤਾ।